ਤਿਰਲੋਚਨ ਸਿੰਘ ਮੁਲਤਾਨੀ

ਸਫਲ ਵੇਲ਼ਾ ਕਿਹੜਾ ?

ਸਾਈ ਘੜੀ ਸੁਲਖਣੀ ਸਿਮਰਤ ਰਰਿ ਨਾਮ ॥ਅੰਗ 819 ਉਹ ਹਰ ਸਮਾ ਸਫਲ ਹੈ ਜਦੋ ਅਸੀ ਪ੍ਰਮਾਤਮਾ ਦੀ ਸ਼ਰਣ ਵਿੱਚ ਹੁੰਦੇ ਹਾਂ   ਬੇ ਦਸ ਮਾਹ ਰੁਤੀ ਤਿਥੀ ਵਾਰ ਭਲੇ ॥ ਘੜੀ ਮੂਰਤ ਪਲ ਸਾਚੇ ਆਏ ਸਹਿਜ ਮਿਲੇ ॥ਅੰਗ 1109 ਬੇ ਊਰਦੂ ਵਿੱਚ ਦੋ ਨੂੰ ਆਖਦੇ ਹਨ ਬੇ ਦਸ ਮਾਹ ਬਾਰ੍ਹਾਂ ਮਹੀਨੇ ਸਾਰੀਆਂ ਰੁਤਾਂ ਸਾਰੀਆਂ ਤਿਥੀਆਂ […]

ਸਫਲ ਵੇਲ਼ਾ ਕਿਹੜਾ ? Read More »