ਦੂਜਾ ਵੱਡਾ ਘਾਲੂਘਾਰਾ ਫਰਵਰੀ 9, 1762
ਦੂਜਾ ਵੱਡਾ ਘੱਲੂਘਾਰਾ ਫਰਵਰੀ 1976 ਵਿੱਚ ਕੁੱਪ ਰਹੀੜਾ ਦੇ ਸਥਾਨ ਤੇ ਵਾਪਰਿਆ ਜਿਸ ਅੰਦਰ ਇੱਕੋ ਦਿਨ 35000 ਸਿੱਖ ਦਾ ਕਤਲਿਆਮ ਕੀਤਾ ਗਿਆ, ਛੋਟਾ ਘੱਲੂਘਾਰਾ 1946 ਮਈ ਜੂਂਨ ਦੇ ਸਮੇ ਇਤੋਂ ਪਹਿਲਾ ਵਾਪਰਿਆ।
ਘੱਲੂਘਾਰਾ ਅਰਥ: ਜਾਨ-ਮਾਲ, ਧਾਰਮਿਕ ਤਬਾਹੀ ਤੇ ਸਰਵਨਾਸ਼ ਸ਼ਬਦਾਂ ਤੋਂ ਬਣਦਾ ਹੈ, English Meaning (apartheid & holocaust equivalent terminology),
ਸਿੱਖਾਂ ਨਾਲ਼ ਸਿੱਧੇ 3 ਘੱਲੂਘਾਰੇ ਵਾਪਰੇ ਜਿਨਾਂ ਦਾ ਟੀਛਾ ਸਿੱਖਾਂ ਨੂੰ ਧਾਰਮਿਕ ਤੌਰ ਤੇ ਜਾਨ ਮਾਲ, ਅਤੇ ਗਿਣਤੀ ਵਿੱਚ ਹਰਵਤਰਾਂ ਬਰਬਾਦ ਕਰਨਾਂ ਸੀ।
ਪਹਿਲਾ ਛੋਟਾ ਘੱਲੂਘਾਰਾ: ਮਈ-ਜੂਨ 1746, ਜਿਸ ਵਿੱਚ 10-12 ਹਜਾਰ ਸਿਖਾਂ ਦੀ ਜਾਨ ਗਈ, ਇਸ ਲਈ ਜੁਮੇ ਵਾਰ ਜ਼ਕਰੀਆ ਖਾਨ ਸੀ।
ਦੂਜਾ ਵੱਡਾ ਘੱਲੂਘਾਰਾ: ਫਰਵਰੀ 1762 ਜਿਸ ਵਿੱਚ 35000 ਦੇ ਕਰੀਭ ਸਿਖਾ ਦੀ ਜਾਨ ਗਈ, ਇਸਦਾ ਜੁਮੇਵਾਰ ਅਹਿਮਦ ਸ਼ਾਹ ਅਬਦਾਲੀ ਸੀ
ਤੀਜਾ ਅਜ਼ੋਕਾ ਘੱਲੂਘਾਰਾ: ਜੂਨ 1984, ਜਿਸ ਵਿੱਚ, ਭਾਰਤੀ ਫੌਜ ਤੇ ਹਕੂਮਤ (ਇੰਦਰਾ ਗਾਂਂਧੀ ਦੀ ਪ੍ਰਧਾਨਗੀ) ਅੰਦਰ ਸ਼ੁਰੀ ਹੋਇਆ ਸੀ, ਇਸ ਦੀ ਗਿਣਤੀ ਅਜੇ ਅਦੂਰੀ ਹੈ ‘ਤੇ ਅਜੇ ਵੀ ਤਸ਼ੱਦਦ ਜਾਰੀ ਹੈ! ਇਸ ਵਾਰੇ ਭਾਰਤ ਦੀ ਬਹੁਗਿਣਤੀ ਅਜੇ ਤੱਕ ਚੁੱਪ ਹੈ
ਇਹ ਘੱਲੂਘਾਰਾ ਅਹਮਦ ਸ਼ਾਹ ਦੁਰ੍ਰਾਨੀ ਦੀ ਅਗਵਾਈ ਵਿੱਚ ਮੁਗਲ ਫੌਜਾਂ ਵਲੋਂ ਸਿੱਖਾਂ ਦੀ ਤਬਾਹੀ ਤੇ ਕਤਲੇਆਮ ਦੀ ਘਟਨਾ ਹੈ। ਇਸ ਵਾਰ ਮੁਗਲ ਫੌਜ ਨੇ ਸਿੱਖਾਂ ਕੌਮ ਨੂੰ ਵੱਡੇ ਪੱਧਰ ‘ਤੇ ਹਮਲਾ ਕਰਕੇ ਇੱਕ ਦਿਨ ਵਿੱਚ 35,000 ਹਜ਼ਾਰ ਸਿੱਖਾਂ ਦਾ ਕਤਲ ਕੀਤੀ। ਇਹ ਘਟਨਾ ਸਿੱਖਾਂ ਲਈ ਇਕ ਵੱਡੀ ਲੋੜ ਬਣੀ, ਜਿਸ ਤੋਂ ਬਾਅਦ ਸਿੱਖਾਂ ਮਿਸਲਾ ਹੋਂਦ ਵਿੱਚ ਆਈਆਂਂ। ਸਿੱਖ ਮਿਸਲਾਂ ਨੇ ਆਪਣਾ ਕਬਜਾ ਪੰਜਾਬ ਦੀ ਧਰਤੀ ਤੇ ਦੁਬਾਰਾ ਕਾਇਮ ਕੀਤਾ। ਸਮਾਂ ਪਾ ਕੇ ਮਹਾਰਾਜਾ ਰਣਜੀਤ ਸਿੰਘ ਦੀ ਸਰਪ੍ਰਸਤੀ ਹੇਠ ਮਿਸਲਾਂ ਦਾ ਗਠਨ ਹੋਇਆ ਅਤੇ ਸਮਾਂ ਪਾ ਕੇ ਸਿੱਖ ਰਾਜ ਕਾਇਮ ਹੋਇਆ।