ਨਕੋਦਰ ਗੋਲ਼ੀ ਕਾਂਡ,
ਸਨ 1986, ਫਰਵਰੀ 04 ਦੀ ਘਟਨਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸਾੜੇ ਜਾਣ ਤੇ ਰੋਸ ਪ੍ਰਗਟਾਵਾ ਕਰਨ ਵਾਲ਼ੇ 4 ਸਿੱਖ ਨੌਂਜਵਾਨਾਂ ਦੀ ਮੋਤ, ਜੋ ਜਲੰਧਰ ਪੁਲਿਸ ਨੇ ਮਾਰ ਮੁਕਾਇਆ ਨਾਲ਼ ਸੰਬੰਧਤ ਹੈ। ਇਹਨਾਂ ਵਿੱਚੋਂ ਇਕ ਨੌਂ ਜਵਾਨ ਦੇ ਮੂੰਹ ਵਿਚ ਗੋਲ਼ੀ ਮਾਰ ਗਈ ਜਿਸ ਦੀ ਜਾਂਚ ਰਿਪੋਰਟ ਵਿੱਚ Jalandhar Police ਦੋਸ਼ੀ ਪਾਈ ਗਈ। Justice ਗੁਰਨਾਮ ਸਿੰਘ ਦੀ ਜਾਂਚ ਰਿਪੋਰਟ ਵਿੱਚ ਖਾਸ ਤੋਰ ਤੇ Police SSP Azhar Alam(ਅਜ਼ਹਾਰ ਆਲਮ), ਅਤੇ ਦਰਬਾਰਾ ਸਿੰਗ ਗੁਰੂ 2(ਦੋ) ਮੁੱਖ ਦੋਸ਼ੀ ਦਰਜ ਹਨ, ਪਰ ਇਸ ਗੋਲ਼ੀ ਕਾਂਢ ਦਾ ਅੱਜ ਤੱਕ ਕੋਈ ਇਨਸਾਫ ਨਹੀਂ ਮਿਲ਼ ਸਕਿਆ। ਇਹਨਾਂ ਵਿੱਚੋਂ ਸਿਰਫ ਇੱਕ ਨੌਂ ਜਵਾਨ ਦਾ ਪਰਿਵਾਰ USA California ਵਿੱਚ ਬੁੜਾਪਾ ਗੁਜਾਰ ਰਿਹਾ ਹੈ।
Ravinder Singh | Harminder Singh
Jhilman Singh | Baldhir Singh
Date of information updated 10/11/2024
Views: 16