1280 Winnetka St

Palatine IL, 60067

(847) 358-1117

General Inquiry

ਕਾਰਸੇਵਾ ਜਥਾ

ਸੇਵਕ ਜਥਾ ਇਮਾਰਤੀ ਅਤੇ ਉਪਕਰਣਾਂ ਨੂੰ ਸੰਭਾਲਣ ਅਤੇ ਸੁੰਦਰ ਬਣਾਉਣ ਵਿੱਚ ਵਿਸ਼ਵਾਸ਼ ਰੱਖਦਾ ਹੈ, ਜਿਸ ਵਿੱਚ ਨਵੀਆਂ ਤਕਨੀਕਾ ਅਤੇ ਵਿਲੱਖਣ, ਪੇਸ਼ੇਵਰ ਵਿਕਾਸ ਕਾਰਜ-ਕ੍ਰਮਾਂ ਨਾਲ ਹਰ ਸਮੇ ਨਵੀਨ ਤਰੀਕੇ ਨਾਲ਼ ਸੰਭਾਲ਼ ਕਰ ਰਹੇ ਹਾਂ। ਅਸੀਂ ਆਪਣੀ ਚਿਕਿਤਸਕ ਕਲੀਨਿਕ, ਸੁਰੱਖਿਆ ਅਤੇ ਰਸੋਈ ਕਾਰਜਕ੍ਰਮਾਂ ਨੂੰ ਸਮੇ ਦੇ ਹਾਣ ਦੇ ਬਣਾ ਰਹੇ ਹਾਂ। ਇਹ ਜਥਾ ਮੇਹਨਤ ਇਮਾਨਦਾਰੀ ਅਤੇ ਸਚਾਈ ਨਾਲ਼ ਕਮਿਊਨਿਟੀ ਵਿਰਾਸਤ ਦੀ ਸੁਰੱਖਿਆ ਕਰ ਰਿਹਾ ਹੈ। ਜੋ ਕੋਈ ਵੀ ਸਿੱਖ ਵਿਰਸੇ ਨਾਲ਼ ਪਿਆਰ ਰੱਖਦਾ ਹੈ, ਸਭ ਮੈਂਬਰ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਕਰਸੇਵਾ ਕਾਰਜਾਂ ਵਿੱਚ ਭਾਗ ਲੈਣ ਲਈ ਖੁੱਲਾ ਸੱਦਾ ਹੈ।

Our Mission

Maintaining and developing building project that creates the most value for Sangat, use resources to inspire and implement environmentally friendly solutions.

Our Values

The dedicated Sangat contributes our Kar-Seva efforts. We aim to deliver our very best work every single day across our Facility. We welcome more sangat to become part of Kar-Seva. 

“ਕਾਰਸੇਵਾ / Karseva has an amazing team of hard working sangat members. We welcome more sangat to become part of Kar-Seva.”

karseva@srschicago.org

  • Mukh Sevadars: Bharpoor Singh, Onkar Singh Lall, Onkar Singh Dhillon 
  • KarSeva Planning & Records Satnam Singh Aulakh, Amarjit Singh, Onkar Singh Lall 
  • Tree Shrubs & Lawncare: Tarlochan Singh Gill, Balwinder Singh Sekhon, Capt. Ajit Singh Kang 
  • Landscaping: Gurmit Singh Dhillon, Amarjit Singh Building Maintenance Onkar Singh Lall, Paul Dhaliwal, Tarlochan S Dhillon, Shivcharan Singh Ghuman, Balbir Singh, Tarlochan Singh Gill, Gurdip Singh, Balwinder S Sekhon, Amarjit Singh 
  • Equipment Maintenance: Paul Singh Dhaliwal, Tarlochan Singh Gill 
  • Heating/CoolingMaintenance & Repair: Bhupinder Singh Dhillon, Onkar Singh Lall, Tarlochan Singh Dhillon

Daily Programs

Gurmat Sangeet Classes

Unleash your musical potential and join us for unforgettable Gurmat classes! Enroll now and embark on a journey to perfect your sound.
Every Tuesday / Thursday: 6:30 PM to 7:30 PM CST (Please register in person)