Publications

Parent Publication Posts/Articles, which will have – General Reads and Historical Reference Articles.

ਅੰਮ੍ਰਿਤ (ਖੰਡੇ ਦੀ ਪਹੁਲ )

ਅੰਮ੍ਰਿਤ ( ਖੰਡੇ ਦੀ ਪਹੁਲ ) ਗੁਰਬਾਣੀ ਮੁਤਾਬਿਕ ਅੰਮ੍ਰਿਤ ਕੀ ਹੈ? ਅੰਮ੍ਰਿਤੁ ਹਰਿ ਹਰਿ ਨਾਮੁ ਹੈ ਮੇਰੀ ਜਿੰਦੜੀਏ ਅੰਮ੍ਰਿਤ ਗੁਰਮਤਿ ਪਾਏ ਰਾਮੁ ॥ ਹਊਮੈ ਮਾਇਆ ਬਿਖੁ ਹੈ ਮੇਰੀ ਜਿੰਦੜੀਏ ਹਰਿ ਅੰਮ੍ਰਿਤ ਬਿਖੁ ਲਹਿ ਜਾਏ ਰਾਮ ॥ ਅੰਗ 538 ਸਤਿਗੁਰੂ ਗੁਰਬਾਣੀ ਵਿੱਚ ਸਮਝਾ ਰਹੇ ਹਨ ਕਿ ਇੱਕ ਪ੍ਰਮਾਤਮਾ ਦਾ ਨਾਮ ਹੀ ਅੰਮ੍ਰਿਤ ਹੈ ਪਰ ਇਸ ਦੀ […]

ਅੰਮ੍ਰਿਤ (ਖੰਡੇ ਦੀ ਪਹੁਲ ) Read More »

ਹੀਰੇ ਜੈਸਾ ਜਨਮੁ ਹੈ

ਹੀਰੇ ਜੈਸਾ ਜਨਮੁ ਹੈ ਕਉਡੀ ਬਦਲੇ ਜਾਇ ॥ ਅੰਗ 156 ਸਤਿਗੁਰੂ ਜੀ ਨੇ ਮਨੁੱਖਾਂ ਜਨਮ ਦੀ ਹੀਰੇ ਨਾਲ ਕਿਉਂ ਤੁਲਨਾ ਕੀਤੀ, ਇਸ ਦੀ ਵਿਚਾਰ ਬਹੁਤ ਡੂੰਗੀ ਹੈ ਜੀ। ਦੁਨੀਆ ਵਿੱਚ ਕਈ ਚੀਜਾਂ ਤੋਲ ਕਿ ਵਿਕਦੀਆਂ ਹਨ ਜਿਵੇਂ ਕੇ ਕਣਕ ਚਾਵਲ ਆਦਿਕ। ਕਈ ਚੀਜਾਂ ਮਿਣਤੀ ਨਾਲ ਵਿਕਦੀਆਂ ਹਨ, ਜਿਵੇਂ ਕੱਪੜਾ ਜਮੀਨ ਦਾ ਪਲਾਟ ਆਦਿਕ। ਕਈ ਚੀਜਾਂ

ਹੀਰੇ ਜੈਸਾ ਜਨਮੁ ਹੈ Read More »

ਡਿਠੇ ਸਭੇ ਥਾਵ…

ਦੁਨੀਆਂ ਵਿੱਚ ਮੰਦਰ ਬਹੁਤ ਹਨ ਹਰ ਕਸਬੇ ਹਰ ਸ਼ਹਿਰ ਵਿੱਚ ਕਈ ਕਈ ਮੰਦਰ ਹਨ ਜਿਹਨਾ ਦੀ ਗਿਣਤੀ ਹਜ਼ਾਰਾਂ ਲੱਖਾਂ ਵਿਚ ਹੈ ਪਰ ਰੂਹੇ ਜ਼ਮੀਨ ਤੇ ਹਰਿਮੰਦਰਿ ਸਿਰਫ ਇੱਕ ਹੈ ਜੋ ਧੰਨ ਧੰਨ ਗੁਰੂ ਰਾਮ ਦਾਸ ਜੀ ਨੇ ਮਨੁੱਖਤਾ ਤੇ ਤਰਸ ਕਰਕੇ ਸੱਚਖੰਡ ਸ਼੍ਰੀ ਹਰਿਮੰਦਰਿ ਸਾਹਿਬ ਦੇ ਰੂਪ ਵਿਚ ਸ਼੍ਰੀ ਅੰਮ੍ਰਿਤਸਰ ਵਿਚ ਉਸਾਰਿਆ ਜਿਥੋ ਸਦੀਆਂ ਤੋਂ ਹਰ ਸਮੇਂ ਰੱਬ ਦਾ ਸੰਦੇਸ਼ ਮਨੁੱਖਤਾ ਨੂੰ ਦਿੱਤਾ ਜਾ ਰਿਹਾ ਹੈ ਰੂਹੇ ਜ਼ਮੀਨ ਤੇ ਇੱਕ ਹੀ ਹਰਿਮੰਦਰਿ ਕਿਵੇਂ ਹੈ ਆਉਂ ਇਸ ਦੀ ਵਿਚਾਰ ਕਰੀਏ ।

ਡਿਠੇ ਸਭੇ ਥਾਵ… Read More »

Daily Programs

Gurmat Sangeet Classes

Unleash your musical potential and join us for unforgettable Gurmat classes! Enroll now and embark on a journey to perfect your sound.
Every Tuesday / Thursday: 6:30 PM to 7:30 PM CST (Please register in person)

Participate with your Time in (Gurmat School | Karseva | Langar)

OR Contribute to Projects
Zelle Pay