ਸਤਿਸੰਗਤਿ NEW
ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਸਿੱਖ ਨੂੰ ਸਤਿਸੰਗਤਿ ਕਰਣ ਵਾਸਤੇ ਪ੍ਰੇਰਿਆ ਗਿਆ ਹੈ ਸਤਿਸੰਗਤਿ ਨੂੰ ਸਮਝਣ ਤੋਂ ਪਹਿਲਾਂ ਸਾਨੂੰ ਸਮਝਣਾ ਪਵੇਗਾ ਕਿ ਸੰਗਤ ਕਿਸ ਨੂੰ ਕਹਿੰਦੇ ਹਨ ਕਿਸੇ ਨਾਲ ਮਿਲਕੇ ਉਸ ਦੇ ਗੁਣ ਜਾ ਅਵਗੁਣ ਗ੍ਰਹਿਣ ਕਰ ਲੈਣ ਨੂੰ ਸੰਗਤ ਕਹਿੰਦੇ ਹਨ ਚੰਗੇ ਗੁਣਾਂ ਦੀ ਸੰਗਤ ਨੂੰ ਸਤਿਸੰਗਤਿ ਅਤੇ ਮਾੜੇ ਗੁਣਾਂ ਦੀ ਸੰਗਤ


