ਤਮੋ, ਰਜੋ ਅਤੇ ਸਤੋ ਗੁਣ
ਗੁਰਬਾਣੀ ਵਿਚ ਆਏ ਤਿੰਨ ਗੁਣ। ਤਿਹੀ ਗੁਣੀ ਸੰਸਾਰੁ ਭ੍ਰਮਿ ਸੁਤਾ ਸੁਤਿਆ ਰੈਣਿ ਵਿਹਾਣੀ॥ ਅੰਗ 920 ਤੀਜੇ ਪਾਤਿਸਾਹ ਸ਼੍ਰੀ ਗੁਰੂ ਅਮਰ ਦਾਸ ਜੀ ਅਨੰਦ ਸਾਹਿਬ ਜੀ ਦੀ ਬਾਣੀ ਵਿਚ ਦੱਸਦੇ ਹਨ ਕਿ ਸਾਰਾ ਸੰਸਾਰ ਤਿੰਨਾਂ ਗੁਣਾਂ ਦੇ ਭ੍ਰਮ ਵਿੱਚ ਸੁੱਤਾ ਪਿਆ ਹੈ ਅਤੇ ਜੀਵਨ ਰੂਪੀ ਰਾਤ ਇਹਨਾਂ ਤਿੰਨਾਂ ਗੁਣਾਂ ਵਿੱਚ ਹੀ ਉਲਝ ਕੇ ਲੰਘ ਜਾਂਦੀ ਹੈ। […]
ਤਮੋ, ਰਜੋ ਅਤੇ ਸਤੋ ਗੁਣ Read More »