ਨਕੋਦਰ ਗੋਲ਼ੀ ਕਾਂਡ
ਨਕੋਦਰ ਗੋਲ਼ੀ ਕਾਂਡ, ਸਨ 1986, ਫਰਵਰੀ 04 ਦੀ ਘਟਨਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸਾੜੇ ਜਾਣ ਤੇ ਰੋਸ ਪ੍ਰਗਟਾਵਾ ਕਰਨ ਵਾਲ਼ੇ 4 ਸਿੱਖ ਨੌਂਜਵਾਨਾਂ ਦੀ ਮੋਤ, ਜੋ ਜਲੰਧਰ ਪੁਲਿਸ ਨੇ ਮਾਰ ਮੁਕਾਇਆ ਨਾਲ਼ ਸੰਬੰਧਤ ਹੈ। ਇਹਨਾਂ ਵਿੱਚੋਂ ਇਕ ਨੌਂ ਜਵਾਨ ਦੇ ਮੂੰਹ ਵਿਚ ਗੋਲ਼ੀ ਮਾਰੀ ਗਈ ਜਿਸ ਦੀ ਜਾਂਚ ਰਿਪੋਰਟ ਵਿੱਚ Jalandhar Police ਦੋਸ਼ੀ […]
