
On Saturday, September 5th, from 7pm-9pm at Gurdwara Sahib Palatine, a special Raag Darbar will be held, in observance of the First Parkash Purab of Dhan Sri Guru Granth Sahib Ji.
All of our respected and highly accomplished Raagi Singhs will come together in doing Kirtan of various raags through tanti saaj, harmonium, rabab, and tabla, connecting us with Gurbani.
7:00PM- Bhai Veer Singh Ji (Raag Malhar)
7:25PM- Bhai Arshdeep Singh Ji (Raag Sorath)
7:50PM- Bhai Anmol Singh Ji (Raag Sorath)
8:15PM- Bhai Aaswinder Singh Ji (Raag Tilang)
We warmly invite the entire sangat to join us in large numbers, take part in the Kirtan Darbar, and receive Guru Sahib Ji’s blessings.
##
ਸਨਿਚਰਵਾਰ, 5 ਸਤੰਬਰ ਨੂੰ, 7pm-9pm ਗੁਰਦੁਆਰਾ ਸਾਹਿਬ ਪੈਲਾਟਾਈਨ ਵਿਖੇ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਨੂੰ ਸਮਰਪਿਤ, ਇੱਕ ਵਿਸ਼ੇਸ਼ ਰਾਗ ਦਰਬਾਰ ਅਯੋਜਿਤ ਕੀਤਾ ਜਾ ਰਿਹਾ ਹੈ ।
ਇਸ ਦੇ ਵਿੱਚ ਆਪਣੇ ਸਾਰੇ ਸਤਿਕਾਰ ਜੋਗ ਅਤੇ ਉੱਚ ਕੋਟੀ ਦੇ ਰਾਗੀ ਸਿੰਘ ਰਲ-ਮਿਲ ਕੇ, ਤੰਤੀ ਸਾਜ਼, ਹਰਮੋਨੀਅਮ, ਰਬਾਬ, ਅਤੇ ਤਬਲੇ ਨਾਲ ਵੱਖ-ਵੱਖ ਰਾਗਾਂ ਦੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ ਅਤੇ ਗੁਰਬਾਣੀ ਨਾਲ ਜੋੜਨਗੇ ।
7:00 PM-ਭਾਈ ਵੀਰ ਸਿੰਘ ਜੀ (ਰਾਗ ਮਲਾਰ)
7:25 PM- ਭਾਈ ਅਰਸ਼ਦੀਪ ਸਿੰਘ ਜੀ (ਰਾਗ ਸੋਰਠ)
7:50 PM- ਭਾਈ ਅਨਮੋਲ ਸਿੰਘ ਜੀ (ਰਾਗ ਸੋਰਠ)
8:15 PM – ਭਾਈ ਅਸਵਿੰਦਰ ਸਿੰਘ ਜੀ (ਰਾਗ ਤਿਲੰਗ)
ਆਓ ਜੀ, ਸਾਰੀ ਸੰਗਤ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਇਸ ਅਦੁੱਤੀ ਕੀਰਤਨ ਦਰਬਾਰ ਦਾ ਆਨੰਦ ਮਾਣੋ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ।
Executive Secretary

