ਤਰਲੋਚਨ ਸਿੰਘ ਮੁਲਤਾਨੀ

ਪਹਿਲਾ ਪ੍ਰਕਾਸ਼

ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਹਨ ਅਤੇ ਦਸਾਂ ਗੁਰੂ ਸਾਹਿਬਾਨ ਦੀ ਜਾਗਦੀ ਜੋਤ ਹਨ । ਪ੍ਰਮਾਤਮਾ ਦੀ ਜੋਤ ਜੋ ਗੁਰੂ ਨਾਨਕ ਦੇਵ ਜੀ ਵਿੱਚ ਪ੍ਰਗਟ ਹੋਈ ਅਤੇ ਉਹੀ ਜੋਤ ਦਸਾਂ ਗੁਰੂ ਸਾਹਿਬਾਨ ਤੋਂ ਹੁੰਦੀ ਹੋਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਣ ਟਿਕੀ ਜਿਸ ਬਾਰੇ ਭੱਟ ਮਥਰਾ ਜੀ […]

ਪਹਿਲਾ ਪ੍ਰਕਾਸ਼ Read More »