ਹੀਰੇ ਜੈਸਾ ਜਨਮੁ ਹੈ
ਹੀਰੇ ਜੈਸਾ ਜਨਮੁ ਹੈ ਕਉਡੀ ਬਦਲੇ ਜਾਇ ॥ ਅੰਗ 156 ਸਤਿਗੁਰੂ ਜੀ ਨੇ ਮਨੁੱਖਾਂ ਜਨਮ ਦੀ ਹੀਰੇ ਨਾਲ ਕਿਉਂ ਤੁਲਨਾ ਕੀਤੀ, ਇਸ ਦੀ ਵਿਚਾਰ ਬਹੁਤ ਡੂੰਗੀ ਹੈ ਜੀ। ਦੁਨੀਆ ਵਿੱਚ ਕਈ ਚੀਜਾਂ ਤੋਲ ਕਿ ਵਿਕਦੀਆਂ ਹਨ ਜਿਵੇਂ ਕੇ ਕਣਕ ਚਾਵਲ ਆਦਿਕ। ਕਈ ਚੀਜਾਂ ਮਿਣਤੀ ਨਾਲ ਵਿਕਦੀਆਂ ਹਨ, ਜਿਵੇਂ ਕੱਪੜਾ ਜਮੀਨ ਦਾ ਪਲਾਟ ਆਦਿਕ। ਕਈ ਚੀਜਾਂ […]
